Oasis ਹਵੇਲੀ ਜੈਸਲਮੇਰ ਸਿਟੀ ਚੋਂ ਪੈਂਦਾ ਇਕ ਵਧੀਆ ਹੋਟਲ ਹੈ ਜੌ ਅਪਨੇ ਸਵਰੂਪ ਮਾਲੀ ਜੀ ਚਲਾਓਦੇ ਨੇ। ਇਹ ਹੋਟਲ ਬੜਾ ਵਧੀਆ ਹੈ ਜਿਸ ਚੋਂ ਤੁਹਾਡੀ ਸੁਵਿਧਾ ਅਨੁਸਾਰ ਰੂਮ ਤੋਂ ਲੈਕੇ ਰੈਸਟੋਰੈਂਟ ਤੱਕ ਸਭ ਕੁਝ ਹੈ। Amazing place, wonderful owners and staff. It’s a magical and beautiful place, and the food and rooftop is wonderful. A peaceful place to stay while enjoying Jaisalmer.
翻譯